patola lyrics status

patola lyrics status

Patola- Mickey Singh And Pam Sengh Lyrics: Mickey Singh, Pam Sengh, JOTA, Jay Skilly Music: MIckey Singh and Tedi Pagg Producer: Aman “DJ ICE” Executive Producer: JAY SKILLY Video: Hector Toro

patola lyrics status

Me And You, World Is Feels Familiar
Deja Voo Even It’s Not I Can Take It Down
Starring At You Everything Feels So Comfortable
I Brought Your Love, I Need Your Love

Ho Munde Maar Maar Jaan Wekh Nachdi Nu
Paake Suit Patiala Shahi Jach Di Nu

Ho Munde Maar Maar Jaan Vekh Nachdi Nu
Paake Suit Patiala Shahi Jach Di Nu
Addi Paadi Gundi Aali Gutt Ke Parandi
Lak Patla Jawa Ch Paaya

Mudeya Ne Roula Jeha Paaya
Ptola Nawa Aaya, Ptola Nawa Aaya
Mudeya Ne Roula Jeha Paaya
Ptola Nawa Aaya

Aaya Aaya Aaya
Aaya Aaya Aaya
Ni Jiddan Di Tu Aayi
Ho Jiddan Di Tu Aayi
Ho Jiddan Di Tu Aayi
Saara Shehar Tu Piche Laaya
Jiddan Di Tu Aayi
Shehar Tu Piche Laaya

Yaaran Nu Saroor Chadha Ae
Hadh Tere Naina Ne
Sharabiyan Da Peg Fikka Paaya
Das Tainu Kihne Ae Sikhaya
Jehda Nakhra Tu Kar
Saara Pind Pichhe Laaya

Mainu Taan Oh Lagdi Vilaitan
Pind Saara Lag Peya Mehkan
Dil Vich Aaun Strong Jehiyan Feeling’aa
Je Me Something Gonna Happen

Peeli Dress Kudi Hath Wich Red Wine
Paake Suit Kardi Aa Throw Gang Sign
Ohde Pichhe Saare Pind De Munde Vi Dying
Par Mitran De Utte She Shines
She Shines, She Shines, She Shines
Yeah Yeah Yeah

Mudeya Ne Roula Jeha Paaya
Patola Nawa Aaya, Ptola Nawa Aaya
Mudeya Ne Roula Jeha Paaya
Ptola Nawa Aaya

Aaya Aaya Aaya
Aaya Aaya Aaya
Ni Jiddan Di Tu Aayi
Ho Jiddan Di Tu Aayi
Ho Jiddan Di Tu Aayi
Saara Shehar Tu Piche Laaya
Jiddan Di Tu Aayi
Shehar Tu Piche Laaya

Me And You, World Is Feels Familiar
Deja Voo Even It’s Not I Can Take It Down
Starring At You Everything Feels So Comfortable
I Brought Your Love, I Need Your Love

Jhanjar lyrics status

Jhanjar lyrics status

Singer/Lyrics/Composer: Karan Aujla Music: Desi Crew Mix and Master Sameer Charegaonkar Video: Tru Makers Director: Dilsher Singh & Khushpal singh Assitant Dir.: Shubham Malhotra Edit: Arshpreet Project by: Deep Rehaan, Sukh Bajwa Produced by: Sandeep Rehaan Label :Rehaan Records

Jhanjar lyrics status

ਓ, ਤਿੰਨ ਤੋਲ਼ੇ ਦੀਆਂ ਕੁੜੇ ਬਾਲ਼ੀਆਂ
ਦੱਸ ਕੀਹਦੇ ਕਹਿਣ ਉਤੇ ਲਾ ਲਈਆਂ
ਮੇਰਾ ਤੈਨੂੰ ਚੇਤਾ ਜ਼ਰਾ ਆਇਆ ਨਹੀਂ
ਕੀਹਦੇ ਗਲ਼ ਜਾ ਕੇ ਬਾਹਾਂ ਪਾ ਲਈਆਂ?ਮੈਨੂੰ ਪੱਕਾ ਪਤਾ ਕਿੱਥੇ ਜਾਕੇ ਆਈ ਐ
ਮੈਨੂੰ ਪੱਕਾ ਪਤਾ ਕਿੱਥੇ ਜਾਕੇ ਆਈ ਐ
ਨੀ ਹੁਣ ਤੁਰੀ ਫਿਰਦੀ ਸ਼ਰੀਫ਼ਾਂ ਵਾਂਗਰਾਂ
(ਹੁਣ ਤੁਰੀ ਫਿਰਦੀ ਸ਼ਰੀਫ਼ਾਂ ਵਾਂਗਰਾਂ)ਓ, ਗੈਰਾਂ ਦੇ ਵਿਹੜੇ ‘ਚ ਛਣਕਾ ਕੇ ਆਈ ਐ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
ਗੈਰਾਂ ਦੇ ਵਿਹੜੇ ‘ਚ ਛਣਕਾ ਕੇ ਆਈ ਐ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
(ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ)ਓ, ਮੇਰਾ favorite ਨੀ ਤੂੰ ਪਾ ਕੇ ਕਾਲ਼ਾ ਸੂਟ ਗਈ
ਬਣਕੇ cute ਗਈ, ਤੂੰ ਹੋ ਕਿਉਂ mute ਗਈ?
(ਬਣਕੇ cute ਗਈ, ਤੂੰ ਹੋ ਕਿਉਂ mute ਗਈ?)ਆਉਂਦੀ ਹੋਈ ਦੀ ਝਾਂਜਰਾਂ ਤੋਂ ਬਿਨਾਂ ਦਿਖੀ ਤੋਰ ਸੀ
ਝਾਂਜਰਾਂ ਦਾ ਸ਼ੋਰ ਸੀ ਜਾਂ ਗੱਲ ਕੋਈ ਹੋਰ ਸੀ
ਓ, ਮੈਂ ਸੀ ਪਾਈਆਂ ਕੀਹਤੋਂ ਤੂੰ ਲਹਾ ਕੇ ਆਈ ਐ
ਮੈਂ ਸੀ ਪਾਈਆਂ ਕੀਹਤੋਂ ਤੂੰ ਲਹਾ ਕੇ ਆਈ ਐ
ਨੀ ਦਿੱਤੀਆਂ ਨੂੰ ਹੋਏ ਸੀਗੇ ਦਿਨ ੧੫ਓ, ਗੈਰਾਂ ਦੇ ਵਿਹੜੇ ‘ਚ ਛਣਕਾ ਕੇ ਆਈ ਐ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
ਗੈਰਾਂ ਦੇ ਵਿਹੜੇ ‘ਚ ਛਣਕਾ ਕੇ ਆਈ ਐ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
(ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ)ਓ, ਚਿਹਰੇ ‘ਤੇ smile ਸੀ, ਤੇ ਹੱਥਾਂ ਵਿਚ ਹੱਥ ਸੀ
ਤੂੰ ਕਿਹੜਾ ਘੱਟ ਸੀ? ਨੀ time ੬:੪੫ ਸੀ
(ਤੂੰ ਕਿਹੜਾ ਘੱਟ ਸੀ? ਨੀ time ੬:੪੫ ਸੀ)ਓ, ਦੇਖਦਾ ਨਾ ਹੋਵੇ ਕੋਈ ਆਲ਼ੇ-ਦਾਲ਼ੇ ਅੱਖ ਸੀ
ਪੂਰੀ ਪੱਕ-ਥੱਕ ਸੀ, ਨੀ ਤਾਂਹੀ ਮੈਨੂੰ ਸ਼ੱਕ ਸੀ
ਓ, ਰੂਹ ਤੇਰੀ ਗੰਧਲ਼ੀ ਕਰਾਕੇ ਆਈ ਐ
ਰੂਹ ਤੇਰੀ ਗੰਧਲ਼ੀ ਕਰਾਕੇ ਆਈ ਐ
ਨੀ ਜਾ ਕੇ ਸਾਫ਼ ਹੋਣੀ ਨਹੀਂ ਮਸੀਤਾਂ-ਮੰਦਰਾਂਓ, ਗੈਰਾਂ ਦੇ ਵਿਹੜੇ ‘ਚ ਛਣਕਾ ਕੇ ਆਈ ਐ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
ਗੈਰਾਂ ਦੇ ਵਿਹੜੇ ‘ਚ ਛਣਕਾ ਕੇ ਆਈ ਐ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
(ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ)ਓ, ਜਿਹੜੀ ਮੇਰੇ ਨਾਲ ਕਰੀ, ਬਾਹਲ਼ੀ ਚੰਗੀ ਗੱਲ ਨਹੀਂ
ਵਿਗੜੀ ਤੂੰ ਕੱਲ੍ਹ ਨੀ, ਤੇ ਅੱਜ ਪਰ੍ਹਾਂ ਚੱਲ ਨੀ
(ਵਿਗੜੀ ਤੂੰ ਕੱਲ੍ਹ ਨੀ, ਤੇ ਅੱਜ ਪਰ੍ਹਾਂ ਚੱਲ ਨੀ)ਓ, ਔਜਲੇ, ਨੀ ਔਜਲੇ ਨੇ ਤੋਰ ਕਰੀ judge ਸੀ
ਖੌਰੇ ਕਿਹੜੇ ਚੱਜ ਸੀ, ਨੀ ਜਾਂਦੀ ਸਜ-ਸਜ ਸੀ
ਜੀਹਨੂੰ ਚਾਰ ਦਿਨਾਂ ਲਈ ਹਸਾ ਕੇ ਆਈ ਐ
ਜੀਹਨੂੰ ਚਾਰ ਦਿਨਾਂ ਲਈ ਹਸਾ ਕੇ ਆਈ ਐ
ਨੀ ਬਾਅਦ ਵਿਚ ਕਰੇਂਗੀ ਖਰਾਬ ਸੱਧਰਾਂਓ, ਗੈਰਾਂ ਦੇ ਵਿਹੜੇ ‘ਚ ਛਣਕਾ ਕੇ ਆਈ ਐ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
ਗੈਰਾਂ ਦੇ ਵਿਹੜੇ ‘ਚ ਛਣਕਾ ਕੇ ਆਈ ਐ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
(ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ)ਓ, ਮੈਨੂੰ ਛਣ-ਛਣ ਕਰਕੇ ਦੱਸ ਗਏ ਸੀ
ਨੀ ਘੁੰਗਰੂ ਤੇਰਿਆਂ ਪੈਰਾਂ ਦੇ
ਕਿ ਗੇੜਾ ਕੱਢ ਕੇ ਆਈ ਐ ਸਾਡੀ ਝਾਂਜਰ ਵਿਹੜੇ ਗੈਰਾਂ ਦੇ
ਸਾਡੀ ਝਾਂਜਰ ਵਿਹੜੇ ਗੈਰਾਂ ਦੇ

dil mutiyar da lyrics status

Singer : Singga Lyrics/Composition : Bunty Bains Music : Jassi X Video : Tru Bande Director : Nav Dhiman Presentation : Gurpreet Khetla DOP : MJ Singh Asst. Director : Shehzada Gill, Karan Jassi

dil mutiyar da lyrics status

ਓ, ਬੜੇ ਦਿਲਾਂ ਨੂੰ ਜਚੇ, ਮਰਜਾਣਿਆ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
(ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ)ਹੋ, ਯਾਰੀ ਤੇਰੇ ਨਾਲ ਲਾਉਣੀ, ਖੰਡ ਮੇਰੀਏ
ਦੇਖੀਂ ਦੇ ਨਾ ਜਾਈਂ ਕੁੜੀ ਨੂੰ ਜਵਾਬ ਵੇ
ਹਏ, ਮੇਰੇ ਦਿਲ ਨੂੰ ਤਾਂ ਤੂੰ ਹੀ ਚੰਗਾ ਲਗਦੈ
ਚਾਹੇ ਚੋਬਰਾਂ ਨਾ’ ਭਰਿਆ ਪੰਜਾਬ ਵੇHey, ਰਹਿੰਦੀ ਕੁੜੀਆਂ ਦੇ ਵਿੱਚ ਤੇਰੀ ਚਰਚਾ
ਕਹਿੰਦੇ, “ਹੋਰਾਂ ਵਾਂਗੂ ਗੇੜੀਆਂ ਨਹੀਂ ਮਾਰਦਾ”ਬੜੇ ਦਿਲਾਂ ਨੂੰ ਜਚੇ, ਮਰਜਾਣਿਆ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਹੋ, ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾਹੋ, ਜਿਨ੍ਹਾਂ-ਜਿਨ੍ਹਾਂ ਦਾ crush ਜੱਟਾ ਤੂੰ ਵੇ
ਉਹ ਸਾਰੀਆਂ ਨੇ ਜੱਟੀ ਦੀਆਂ fan ਵੇ
ਓ, ਇਹਨਾਂ ਸਾਰੀਆਂ ਨੂੰ ਲੋਟ ਵੇ ਮੈਂ ਕਰ ਲੂੰ
ਬੁੱਲ੍ਹ ਇੱਕ ਵਾਰੀ “Yes” ਤੇਰੇ ਕਹਿਣ ਵੇਹੋ, ਅੱਖ ਟਿਕੀ ਰਹਿੰਦੀ ਮੇਰੀ ਤੇਰੀ ਅੱਖ ‘ਤੇ
ਕਾਹਤੋਂ ਨਿਗ੍ਹਾ ਨਾ ਤੂੰ ਮੇਰੇ ਉਤੇ ਮਾਰਦਾ?ਬੜੇ ਦਿਲਾਂ ਨੂੰ ਜਚੇ, ਮਰਜਾਣਿਆ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਹੋ, ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾBains, Bains ਵਰਗੇ ਆ ਤੇਰੇ ਯਾਰ ਵੇ
ਸਾਰੇ witness ਪਾਉਣ ਨੂੰ ਤਿਆਰ ਵੇ
ਜਾ ਕੇ court ਵਿੱਚ marriage ਕਰਾ ਲਈਏ
ਚੰਡੀਗੜ੍ਹ ਹੋ ਜਾਈਏ ਫ਼ਰਾਰ ਵੇHey, ਨਾ-ਨਾ, ਸਿੰਗਿਆ ਵੇ ਆ ਨਹੀਂ ਕੰਮ ਕਰਨਾ
ਪਹਿਲਾਂ ਪੁੱਛ ਲਈਏ ਪੱਖ ਪਰਿਵਾਰ ਦਾਬੜੇ ਦਿਲਾਂ ਨੂੰ ਜਚੇ, ਮਰਜਾਣਿਆ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਹੋ, ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾਬੜੇ ਦਿਲਾਂ ਨੂੰ ਜਚੇ, ਮਰਜਾਣਿਆ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਹੋ, ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ ਓ, ਬੜੇ ਦਿਲਾਂ ਨੂੰ ਜਚੇ, ਮਰਜਾਣਿਆ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
(ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ)ਹੋ, ਯਾਰੀ ਤੇਰੇ ਨਾਲ ਲਾਉਣੀ, ਖੰਡ ਮੇਰੀਏ
ਦੇਖੀਂ ਦੇ ਨਾ ਜਾਈਂ ਕੁੜੀ ਨੂੰ ਜਵਾਬ ਵੇ
ਹਏ, ਮੇਰੇ ਦਿਲ ਨੂੰ ਤਾਂ ਤੂੰ ਹੀ ਚੰਗਾ ਲਗਦੈ

peacock lyrics status

Song: Peacock Singer: Jordan Sandhu Featuring: Rubina Bajwa Lyrics & Composer: Bunty Bains Music: Desi Crew Video: Bhindder Burj Dop: Anshul Chobey Mix & Master : Sameer Charegaonkar Conceived By: Bunty Bains

peacock lyrics status

Peacock Brooch Jeha Tainu Kudiyan Kendiyan Mehnga, Mor’an De Khamba Da Ve Main Phiraan Banaun Nu Lehnga, Baaki Rehndi Zindagi Ve, Jatta Laa Daan Tere Lekhe, Jinde Laake Rakh Laa Ve,

Tainu Hor Koi Na Dekhe, Jede Paase Vekhaan Ve, Mainu Tere Hi Pain Bhulekhe, Jinde Laake Rakh Laa Ve, Tainu Hor Koyi Na Dekhe. Hogi Mutiyar Sikhaan Turna Main Sappan Ton, Challiye Ve Door Kite Lokaan Diyan Khappaan Ton,

Hogee Mutiyar Sikhaan Turna Main Sappan Ton, Challiye Ve Door Kite Lokaan Diyan Khappaan Ton, Mainu Laija Mang Ke Ve, Kine Chir Hor Paalan Ge Peke, Jinde Laake Rakh La Ve, Tenu Hor Koi Na Dekhe, Jede Pase Dekha Ve, Mainu Tere Hi Pain Bhulekhe, Jinde Laake Rakh La Ve, Tenu Hor Koi Na Dekhe. Akhaan Jadon Blink Karaan,

Oni Vaar Tainu Think Karaan, Bulliyan Aap Gulabi Ne, Naa Lip-Gloss Naal Pink Karaan, Wich Peg Angreji De, Mere Nain Desi De Theke, Jinday Laake Rakh La Ve, Tainu Hor Koyi Na Dekhe, Jehde Pase Dekha Ve, Mainu Tere Hi Pain Bhulekhe, Jinday Laake Rakh La Ve, Tainu Hor Koyi Naa Dekhe. Ho Jatta Tere Hater-An Di Ginti Ae Zero Ve, Lokan De Layi Bains-Bains, Mere Layi Tu Hero Ve,

Jatta Tere Hater ‘an Di Ginti Ae Zero Ve, Lokan De Layi Bains-Bains, Mere Layi Tu Hero Ve, Mere Dil De Buhe Te, Lag Ja Aa Sonay Diye Mekhe, Jinde Laake Rakh Laa Ve, Tenu Hor Koi Na Dekhe, Jede Pase Dekha Ve, Mainu Tere Hi Pain Bhulekhe, Jinde Laake Rakh Laa Ve, Tenu Hor Koi Na Dekhe.

Peacock Brooch Jeha Tainu Kudiyan Kendiyan Mehnga, Mor’an De Khamba Da Ve Main Phiraan Banaun Nu Lehnga, Baaki Rehndi Zindagi Ve, Jatta Laa Daan Tere Lekhe, Jinde Laake Rakh Laa Ve,

jannat lyrics status

jannat lyrics status

Song – Jannat (Full Video) Singer – B Praak Lyrics and Composer – Jaani Music- B Praak Mixing Mastering – Gurjinder Singh (Saffron Touch Studio) Recordist – Akash Bambar Jaani Team – Romaana Choreographer – Tushar Kalia Online Promotion – BIg Media Label – Junglee Music

jannat lyrics status

JannatB Praak

ਤੇਰਾ ਹੱਸਣਾ ਵੀ ਜੰਨਤ ਏ, ਤੇਰਾ ਤਾਵੀਜ਼ ਜੰਨਤ ਏ
ਤੇਰਾ ਹੱਸਣਾ ਵੀ ਜੰਨਤ ਏ, ਤੇਰਾ ਤਾਵੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਮੁੱਖੜਾ, ਤੇਰੀ ਹਰ ਚੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਮੁੱਖੜਾ, ਤੇਰੀ ਹਰ ਚੀਜ਼ ਜੰਨਤ ਏਓ ਤੇਰੇ ਪੈਰ ਵੀ ਜੰਨਤ ਏ, ਹੋ ਤੇਰੇ ਸ਼ਹਿਰ ਵੀ ਜੰਨਤ ਏ
ਹੋ ਅਸੀ ਪੀ ਜਾਣੇ ਇੱਕੋ ਸਾਹ, ਓ ਤੇਰੇ ਜ਼ਹਿਰ ਵੀ ਜੰਨਤ ਏ
ਓ, ਜੰਨਤ ਏ ਤੇਰੀ ਗਲੀਆਂ, ਤੇਰੀ ਦਹਿਲੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਏਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ…
ਅੱਲਾਹ ਦੀ ਕਸਮ ਤੂੰ ਮੈਨੂੰ ਐਨਾ ਪਿਆਰਾ ਹੋ ਗਿਆਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ…
ਅੱਲਾਹ ਦੀ ਕਸਮ ਤੂੰ ਮੈਨੂੰ ਐਨਾ ਪਿਆਰਾ ਹੋ ਗਿਆਤੇਰਾ ਲੜਨਾ ਵੀ ਜੰਨਤ ਏ, ਤੇਰੀ ਤਮੀਜ਼ ਜੰਨਤ ਏ
ਓ, ਜੰਨਤ ਏ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਏਸੜਿਆ ਨਹੀਂ, ਮਰਿਆ ਨਹੀਂ
ਦੁਪੱਟਾ ਤੇਰਾ ਜੀਹਨੂੰ ਛੋਹ ਗਿਆ
ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ ਉਹ
ਮੈਂ ਸੋਹਣਿਆ ਅਮਰ ਹੋ ਗਿਆਹਾਏ, ਸੜਿਆ ਨਹੀਂ, ਮਰਿਆ ਨਹੀਂ
ਦੁਪੱਟਾ ਤੇਰਾ ਜੀਹਨੂੰ ਛੋਹ ਗਿਆ
ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ ਉਹ
ਮੈਂ ਸੋਹਣਿਆ ਅਮਰ ਹੋ ਗਿਆਤੇਰੀ ਝਾਂਜਰ ਵੀ ਜੰਨਤ ਏ, ਤੇਰੀ ਕਮੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਏ

ਤੇਰਾ ਹੱਸਣਾ ਵੀ ਜੰਨਤ ਏ, ਤੇਰਾ ਤਾਵੀਜ਼ ਜੰਨਤ ਏ
ਤੇਰਾ ਹੱਸਣਾ ਵੀ ਜੰਨਤ ਏ, ਤੇਰਾ ਤਾਵੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਮੁੱਖੜਾ, ਤੇਰੀ ਹਰ ਚੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਮੁੱਖੜਾ, ਤੇਰੀ ਹਰ ਚੀਜ਼ ਜੰਨਤ ਏਓ ਤੇਰੇ ਪੈਰ ਵੀ ਜੰਨਤ ਏ, ਹੋ ਤੇਰੇ ਸ਼ਹਿਰ ਵੀ ਜੰਨਤ ਏ
ਹੋ ਅਸੀ ਪੀ ਜਾਣੇ ਇੱਕੋ ਸਾਹ, ਓ ਤੇਰੇ ਜ਼ਹਿਰ ਵੀ ਜੰਨਤ ਏ
ਓ, ਜੰਨਤ ਏ ਤੇਰੀ ਗਲੀਆਂ, ਤੇਰੀ ਦਹਿਲੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਏ

supna laavan da lyrics status

supna laavan da lyrics status

Song : Supna Laavan Da Singer : Nimrat Khaira Lyrics : Gifty Music : Preet Hundal Video : Bhinder Burj Project By : Gurpreet Khetla Mix & Master : B Sanj Online Promotions : Pixilar Studios & Gold Media Publicity Designs : The Town Media Director : Bhindder Burj

supna laavan da

supna laavan da lyrics status

ਸੁਪਨੇ ਵਿਚ ਕਰਕੇ ਵਾਦਾ ਸੱਜਣਾ ਕਿਉਂ ਆਇਆ ਨਾ?
ਤੰਗ ਜਿਹਾ ਤੇਰਾ ਛੱਲਾ ਹੋਇਆ, ਤਾਂ ਵੀ ਅਸੀ ਲਾਇਆ ਨਾ
ਮੇਰਾ ਦਿਲ ਤਾਂ ਬਸ ਪਾਣੀ ਤੇਰਾ ਹੀ ਭਰਦਾ ਏ


ਸੁਪਨੇ ਵਿਚ ਕਰਕੇ ਵਾਦਾ ਸੱਜਣਾ ਕਿਉਂ ਆਇਆ ਨਾ?
ਤੰਗ ਜਿਹਾ ਤੇਰਾ ਛੱਲਾ ਹੋਇਆ, ਤਾਂ ਵੀ ਅਸੀ ਲਾਇਆ ਨਾ
ਮੇਰਾ ਦਿਲ ਤਾਂ ਬਸ ਪਾਣੀ ਤੇਰਾ ਹੀ ਭਰਦਾ ਏ


ਮੇਰੇ ਬਿਨ ਕਿੰਜ ਤੇਰਾ ਹੁਣ ਸੱਜਣਾ ਦੱਸ ਸਰਦਾ ਏ?ਹੋਵੇ ਜੇ ਮੇਲ ਕਿਤੇ ਤਾਂ ਵੇਖਣਗੇ ਸਾਰੇ ਵੇ
ਚੰਨ ਹੋ ਸਕਦਾ ਏ ਨੀਵਾਂ, ਟੁੱਟਣਗੇ ਤਾਰੇ ਵੇਮਲਿਆ ਤੂੰ ਮਤਲਬ ਪੁੱਛਦੀ ਰਹਿੰਦੀ ਸੀ ਸ਼ਾਮਾਂ ਦਾ
ਸੁਪਨੇ ਵਿਚ ਸੁਪਨਾ ਟੁੱਟਿਆ ਤੇਰੇ ਨਾਲ ਲਾਵਾਂ ਦਾ
ਸੱਜਣਾ ਤੂੰ ਚੰਨ ਲਗਦਾ ਸੀ ਮੁੱਖੜੇ ਦਾ ਨੂਰ ਕਿਤੇ


ਇਹ ਹੀ ਚੰਨ ਫ਼ਿਰ ਦੁੱਖ ਦੇਂਦੇ ਚੜ੍ਹਦੇ ਜਦ ਦੂਰ ਕਿਤੇਰੁੱਖ ਬਣਕੇ ਖੜ੍ਹਦਾ ਕਿਉਂ ਨਹੀਂ ਮੇਰੇ ਹੁਣ ਰਾਹਵਾਂ ‘ਚ?
ਘੁਲ਼ਦਾ ਨਹੀਂ ਵਾ ਬਣਕੇ ਤੂੰ ਅੱਜਕਲ ਮੇਰੇ ਸਾਹਵਾਂ ‘ਚਫ਼ਿੱਕੀਆਂ ਨੇ nail polish’an, ਲਿਸ਼ਕਣ ਨਾ ਕੋਕੇ ਵੀ
ਉਡ ਗਿਆ ਰੰਗ ਮੁੰਦਰੀ ਦਾ ਤੇ ਕੱਸ ਗਏ ਆ ਪੋਟੇ ਵੀ
ਛਣਕਣ ਦਾ ਤੇਰੇ ਵਿਹੜੇ ਸੁਪਨਾ ਸੀ ਪੋਰਾਂ ਦਾ


ਲਗਦਾ ਲੜ ਫੜ ਲਿਆ, ਪਰ ਤੂੰ ਅੱਜਕਲ ਵੇ ਹੋਰਾਂ ਦਾਜੁੜਿਆਂ ਨੇ ਟੁੱਟਣਾ ਵੀ ਏ, Gifty ਗੱਲ ਠੀਕ ਤੇਰੀ
ਮੁੱਕ ਜਾਣੀ ਜ਼ਿੰਦਗੀ ਇਹ, ਪਰ ਮੁੱਕਣੀ ਨਹੀਂ ਡੀਕ ਤੇਰੀਕੁੱਝ ਵੀ ਨਹੀਂ ਹਾਸਿਲ ਹੁੰਦਾ ਅੰਬਰ ਦੀਆਂ ਸੈਰਾਂ ‘ਚ
ਜੰਨਤ ਮੈਂ ਰੁਲ਼ਦੀ ਵੇਖੀ ਸੱਜਣਾ ਤੇਰੇ ਪੈਰਾਂ ‘ਚਆਪਾਂ ਜਦ ਜਿੱਦਾਂ ਪੁਗਾਈਆਂ ਘੜੀਆਂ ਮੈਂ ਭੁੱਲਦੀ ਨਾ
ਬੇਸ਼ੱਕ ਦਿਨ ਭੁੱਲ ਸਕਦੀਆਂ, ਅੜੀਆਂ ਮੈਂ ਭੁੱਲਦੀ ਨਾ
ਭੁੱਲਣਾ ਨਹੀਂ ਪਿੰਡ ਤੇਰਾ ਵੇ, ਭੁੱਲਣਾ ਨਹੀਂ ਚਿਹਰਾ ਵੇ
ਖੁਦ ਦਾ ਭੁੱਲ ਸਕਦੀਆਂ ਮੈਂ, ਭੁੱਲਣਾ ਨਹੀਂ ਤੇਰਾ ਵੇ

ਸੁਪਨੇ ਵਿਚ ਕਰਕੇ ਵਾਦਾ ਸੱਜਣਾ ਕਿਉਂ ਆਇਆ ਨਾ?
ਤੰਗ ਜਿਹਾ ਤੇਰਾ ਛੱਲਾ ਹੋਇਆ, ਤਾਂ ਵੀ ਅਸੀ ਲਾਇਆ ਨਾ
ਮੇਰਾ ਦਿਲ ਤਾਂ ਬਸ ਪਾਣੀ ਤੇਰਾ ਹੀ ਭਰਦਾ ਏ

jhanjran lyrics status

jhanjran lyrics status

Song Credits : Title | Jhanjran Singer | Gurnam Bhullar Lyrics | Vicky Dhaliwal Music | Preet Hundal Mix & Master | B-Sanj Presentation | Jasvir Pal Singh Video | Sukh Sanghera

jhanjran lyrics status

Gall Suni Allade Sharare Waliye, Addiyan Ton Uche Ni Garare Waliye, Gall Suni Allade Sharaare Waliye, Addiyan Ton Uchey Ni Garare Waliye, Keda Hoetown Kehde Ayi Pind Ton, Chann Tere Jeha Aa Tu Chann Wargi, Gucci Nal Chandi Diyan Khehn Jhanjran, Goreyan Pairan Nu Boch-boch Rakhdi, Gucci Naal Chaandi Diyaan Khehn Jhanjraan, Goreyaan Pairaan Nu Boch-boch Rakhdi.

Khid De Ne Suit Suhe-suhe Rang Te, Janda Naiyo Sachi Nakhra Jeya Jareya, Painde Ne Bhulekhe Dooron Vekh-vekh Ke, Kohinoor Jiwein Gold Ch Jarheya, Khid’de Ne Suit Soohe-soohe Rang Te, Janda Nahiyo Sachi Nakhra Jeha Jareya, Pwde Ne Bhulekhe Duron Vekh-vekh Ke, Kohinoor Jivein Gold Ch Jarheya, Athre Husn Da Rabab Athra, Athrey Husan Da Rabaab Athra, Jiwein Poh De Mahine Ch Snow Varrdi, Gucci Nal Chandi Diyan Khehn Jhanjra, Goreyan Pairan Nu Boch-boch Rakhdi (X2). Mehakda Husan Suhe Phullan Warga, Vekh-vekh Rajjda Na Jee Goriye, Vaddeyan Ghar-an Di Honi Sardarni, Shaunkan Ji Maa Di Laggein Dhi Goriye, Mehak’da Husan Soohe Phullan Warga, Wekh-wekh Rajjda Na Jee Goriye, Vadeyan Ghar-an Di Honi Sardarni, Shaunkan Ji Maa Di Laggein Dhi Goriye, Gabru De Painde Aa Ni Haul Kaalje, Gabroo De Painde Aa Ni Haul Kalje, Dolce Gabbana Jadon Laah’ke Takdi, Gucci Naal Chandi Diya Khehn Jhanjra, Goreya Pairaan Nu Boch-boch Rakhdee (X2). Bebe Sadi Noohn Diyan Kare Search’an, Mannda Je Chit Kar Lai Khayal Ni, Goriye Lawaake Tainu Phul Jet Te, Laijuga Rasoli Vicky Dhaliwal Ni, Bebe Sadi Noohn Diyan Kare Search’an, Mann’da Je Chit Kar Lai Khayal Ni, Goriye Lavaake Tenu Phul Jet Te, Lai Juga Rasoli Vicky Dhaliwal Ni, Gurnam Bhullar Akhada Lauga, Gurnam Bhulalr Akhaada Laauga, Deti Saayi Jass Waleyan Nu Panj Lakh Di, Gucci Nal Chandi Diyan Khehn Jhanjran, Goreyan Pairan Nu Boch Boch Rakhdi (X2). Hundal On The Beat Yo! More Songs by ‘Gurnam Bhullar’  

Duniya lyrics status

Duniya lyrics status

Singer: Gurnam Bhullar Lyrics: Gurnam Bhullar Music: kickMasterz Movie credits: Directed by: Jagdeep Sidhu Cast: Gurnam Bhullar, Sargun Mehta, Rupinder Rupi, Nisha Bano

Duniya lyrics status

Main Nai Mangdi Chan Taare, Oh Khaaban Wala Des, Ve Main Bhaagan Wali Ho Gayi, Jo Tere Nal Jud Gaye Lekh, Main Nai Mangdi Chan Taare, Oh Khabaan Waala Des, Ve Main Bhagaan Waali Ho Gayi, Jo Tere Nal Jud Gaye Lekh, Mainu Lod Ni Duniyadari Di, Mainu Lod Ni Duniyadari Di, Main Taan Chuneya Tu,

Mainu Hor Nai Kujh Chahida Meri Tan Duniya Tu, Mainu Hor Nai Kujh Chahi Da, Meri Taan Duniya Tu. Jagde Sooraj Phikke Lagde Tere Ton Bina, Mainu Vi Ta Fabde Nai Rang Tere Ton Bina, Jagde Sooraj Fikke Lagde Tere Ton Bina, Mainu Vi Ta Fabde Nai Rang Tere Ton Bina, Lakh Duniya Bol Crore-An Ve, Lakh Duniya Bol Crore-An Ve, Par Main Taan Suneya Tu,

Mainu Hor Nayi Kujh Chahida Meri Tan Duniya Tu (X2). Goorhe Ho Gaye Dil Te Mere Nishan Jo Tere, Tu Vi Sir Mathe Te Kar Laye Farmaan Jo Mere, Goorhe Ho Gaye Dil Te Mere Nishan Jo Tere, Tu Vi Sir Mathe Te Kar Laye Farmaan Jo Mere, Sab Udarh Gaye Kache Dhaage, Sab Udarh Gaye Kache Dhaage, Pakka Rishta Buneya Tu, Mainu Hor Nayi Kujh Chahida Meri Tan Duniya Tu (X3).

Mainu Hor Nayi Kujh Chahida Meri Tan Duniya Tu (X2). Goorhe Ho Gaye Dil Te Mere Nishan Jo Tere, Tu Vi Sir Mathe Te Kar Laye Farmaan Jo Mere, Goorhe Ho Gaye Dil Te Mere Nishan Jo Tere, Tu Vi Sir Mathe Te Kar Laye Farmaan Jo Mere, Sab Udarh Gaye Kache Dhaage, Sab Udarh Gaye Kache Dhaage, Pakka Rishta Buneya Tu, Mainu Hor Nayi Kujh Chahida Meri Tan Duniya Tu (X3).

mainu hor nai kuj chahida meri tan dunniya tu

wallah lyrics status

wallah lyrics status

♫ Song : Wallah ♫ Singer : Garry Sandhu ♫ Music : Ikwinder Singh ♫ Lyrics & Composition : Garry Sandhu ♫ Video By: Robby Singh ♫ Choreography: Sooraj Katoch (Zenith Dance Troupe) ♫ Music Label: T-Series Additional Vocals: Nas Khan

wallah lyrics status

O Tu Sone Di Chaini Ni Main Chandi Da Challa, Tu Vi Kalli Main Vi Kalla Kariye Ishq Awallah Girl, if you are a gold necklace, I am merely a silver ring. You are single, and I am also alone, so let’s fall in love, that is so wonderful. Hoye Wallah Wallah Oye Wallah Wallah, Ki Duniya Ton Lena Saddi Tu Hi Masha Allah, I swear by God! I swear by God! What would I want from the world, since with God’s will our pair is the most beautiful one? Hoye Wallah Wallah Oye Wallah Wallah, Ho Tu Sone Di Chaini Ni Main Chandi Da Challa, Hoye

Tu Vi Nahiyo Hoyi Kise Di Main Vi Fira Kuwara Ni, Aja Apan Ik Ho Jaiye Dekhuga Jag Sara Ni (x2), Je Tu Rani Banke Rehana Fad Ke Gabru Da Palla You never fell in love, and I am also a bachelor. Let’s unite and surprise the world. If you want to be my queen forever, hold my hand right now. Oye Wallah Wallah Oye Wallah Wallah, Ki Duniya Ton Lena Saddi Tu Hi Badshah Allah, Hoye Wallah Wallah Oye Wallah Wallah, Ho Tu Sone Di Chain Ni Main Chandi Da Challa, Hoye,

Oye Garry Sandhu Ne Nal Chal Abhi Chal Kine Vekheya Kal, Yahan Wahan Kya Dekh Rahi Chhori Ye Jawani Hai Do Pal (x2), Ik Le Layi Ae Wine Di Bottle Peeke Karange Gallan

Hoye Wallah Wallah Oye Wallah Wallah, Ki Duniya Ton Lena Saddi Tu Hi Badshah Allah,

Hoye Wallah Wallah Oye Wallah Wallah, Ho Tu Sone Di Chaini Ni Main Chandi Da Challa, Hoye,

Ho Chaini De Vich Paake Vekh, Gal Nal Challa Laake Vekh, Trust Mere Te Karle Thoda Ik Vaari Azma Ke Vekh, Pyar Tainu Ae Kina Karda Dil Kamle Da Jhalla,

Hoye Wallah Wallah Hoye Wallah Wallah,

2 am lyrics status

2 am lyrics status

2 am lyrics status

2 am lyrics status

Ape Todke Ve Ape Jod Laina Tu, Ape Door Bhej Ape Mod Lainae Tu, Odan Vi Aa Talent Bathera Mundeya, Bade Changay Dil Vi Ve Tod Lainae Tu, Jhooth Ne Bullan Di Mat Mari Payi Ae, Balle Ve Balle Tu Kudi Chari Payi Ae, Dhokhe Di Planing Tu Saal Kardae, Dhokhe Di Planning Ve Saal Kardae.. Raati 2 Waje Call Kardae, Changay Time Kithe Mande Haal Kardae, Jado Tera Bhar Janda Mann Mundeya, Ve Chak Ke Block Nalo Nal Kardae,

Ve Late Night Husna De Kardae Shikar Ve, Dine Kithe Chete Aunda, Tainu Mera Pyar Ve, Ho! Taareyan Di Chhaan Ve, Haye! Milan Balaa Ve, Ho! Main Aan Confuse Ve, Haaye! Karein Pyar Ya Fer Use Ve. Bada Zaalim Ae Jatta Ron Vi Nai Dinda, Supne Ch Dhokhe Dawein Saun Vi Nai Dinda, Sutti Nu Tu Tang Thaal-Thaal Kardae, Sutti Nu Tu Tang Thaal-Thaal Kardae. Raati 2 Waje Call Kardae Change Time Kithe Mande Haal Kardae Ve. Jadon Tera Bhar Janda Mann Mundeya, Ve Chak Ke Block Nalo Nal Kardae, 2 Waje Call Kardae Change Time Kithe Mande Haal Kardae Ve. Ve Tere Layi Ni Bani Eh

Daaru Band Karde, Jisma Da Shaunk Tainu, Maaru Band Karde, Ho! Ujjdan Vasde, Haye! Loki Rehnde Hasde, Ho! Kaun Kithe Maada Si, Haye! Screenshot Dasde, Hummer Ch Das Kaun Bahan Gal Paunda? Meriyan Bahan Da Nigg Yaad Vi Nai Aunda, Chete Mainu Charde Seyal Kardae, Chete Mainu Charde Seyal Kardae. Rati Do Waje Call Kardae, Change Time Kithey Mandey Haal Kardae, Jado Tera Bhar Janda Man Mundeya, Ve Chak Ke Block Nalo-Nal Kardae.

Do Waje Call Kardae, Change Time Kithey Mandey Haal Kardae Ve.. Oh Tainu Lagge Tuhi Kalla Jammeya Player, Mainu Sab Samajh Aunda Ae Main Bachi Thodi Ve, Tainu Kiniyan De Nal Dekheya Main Ghumde Nu, Hasdi Si Tere Te Main Machi Thodi Ve, Tere Wangu Gal-Gal Utte Yaar Badlungi, Pakki Aan Zubaan Di Main Kachi Thodi Ve, Tuhi Bas Right Aa Te Baki Sare Wrong Ne, Ve Meri Laggu Tenu Sachi Thodi Ve, Tu Ni Dukhi Hunda Tu Taan Fun Kardae, Bada Changa Business Run Kardae, Raah De Nal-Nal Change Chaal Kardae, Raah De Nal-Nal Change Chaal Kardae. Raati 2 Vaje Call Kardae Change Time Kithe Mande Haal Kardae Ve. Jadon Tera Bhar Janda Mann Mundeya, Ve Chak Ke Block Naalo Naal Kardae, 2 Vaje Call Kardae